Posts

Showing posts from March, 2023

Worksheet 2 (Past Indefinite/Simple Tense) (English--Punjabi Translation)

  English to Punjabi Translation Practice Worksheet 2 (Past Indefinite/Simple Tense) Yesterday, I walked in the park. We watched a movie last night She cooked dinner for her family. He studied for three hours yesterday. They played basketball after school. I cleaned my room this morning. She listened to music while she did her homework. We visited our grandparents last weekend. He bought a new phone yesterday. They went to the beach on their vacation. I met my friend for lunch yesterday. She danced at the party last night. He finished his project before the deadline. They saw a great show at the theatre last night. We visited the museum over the weekend. Click here for answers

Worksheet 2 Answers (English--Punjabi Translation) (Past Indefinite/Simple Tense)

  Answers to translation worksheets Click here for the worksheet (English--Punjabi translation practice worksheet)   Answers (Worksheet 2) (Past Indefinite/Simple Tense) 1.  ਕੱਲ  ਮੈਂ ਪਾਰਕ ਵਿਚ ਸੈਰ ਕਿੱਤੀ ਸੀ | 2.  ਅਸੀਂ ਕੱਲ ਰਾਤ ਇਕ ਫਿਲਮ ਦੇਖੀ | 3. ਉਸਨੇ ਆਪਣੇ ਪਰਿਵਾਰ ਲਈ ਖਾਣਾ ਪਕਾਇਆ  | 4. ਉਹ  ਕੱਲ  ਤਿੰਨ ਘੰਟੇ ਪੜਿਆ | 5. ਓਹਨਾ ਨੇ ਸਕੂਲ ਤੋਂ ਬਾਅਦ ਬਾਸਕਟਬਾਲ ਖੇਡਿਆ | 6. ਮੈਂ ਅੱਜ ਸਵੇਰ ਆਪਣੇ ਕਮਰੇ ਨੂੰ ਸਾਫ ਕਿੱਤਾ  | 7.  ਉਸਨੇ ਹੋਮਵਰਕ ਕਰਦੇ ਹੋਏ ਸੰਗੀਤ ਸੁਣਿਆ |     ਹੋਮਵਰਕ:  ਘਰ ਦਾ ਕੰਮ 8. ਅਸੀਂ ਪਿਛਲੇ ਹਫਤੇ ਆਪਣੇ ਦਾਦਾ ਦਾਦੀ ਨੂੰ ਮਿਲਣ ਗਿਆ |  Maternal Grandparents: ਨਾਨਾ ਨਾਨੀ  Paternal Grandparents:  ਦਾਦਾ ਦਾਦੀ 9. ਓਹਨੇ ਕਲ ਨਵਾਂ ਫੋਨ ਖਰੀਦਿਆ | 10. ਓਹ ਛੁਟੀਆਂ ਵਿਚ ਸਮੁੰਦਰ ਦੇ ਕਿਨਾਰੇ ਗਏ | 11. ਮੈਂ ਕੱਲ ਦੋਪਹਰ ਦੇ ਖਾਣੇ ਵਾਸਤੇ ਆਪਣੇ/ਆਪਣੀ ਦੋਸਤ/ਸਹੇਲੀ ਨੂੰ ਮਿਲਿਆ/ਮਿਲੀ | 12. ਉਹਨਾਂ ਨੇ ਕਲ ਰਾਤ ਪਾਰਟੀ ਵਿਚ ਡਾਨਸ ਕਿੱਤਾ | 13.  ਓਹਨੇ ਖਤਮ ਕਰਨ ਦੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਪ੍ਰੋਜੈਕਟ ਖਤਮ ਕਰ ਲਿਆ | ਪ੍ਰੋਜੈਕਟ:  ਕੋਈ ਕੰਮ ਜੋ ਯੋਜਨਾ ਨਾਲ ਕਿੱਤਾ ਜਾਏ ਹੋਰ ਜਿਸ ਨੂੰ ਕਰਨ ਲਈ ਲੰਬਾ ਸਮਾਂ ਲੱਗੇ  14. ਓਹਨਾ ...

Worksheet Answers (English--Punjabi Translation) (Present Indefinite/Simple Tense)

Answers to translation worksheets Click here for the worksheet (English--Punjabi translation practice worksheet)   Answers (Worksheet 1) (Present Indefinite/Simple Tense) 1. ਮੈਂ ਰੋਜ਼ ਸਵੇਰੇ ਨਾਸ਼ਤਾ ਕਰਦਾ ਹਾਂ |  ਮੈਂ ਰੋਜ਼ ਸਵੇਰੇ ਨਾਸ਼ਤਾ ਖਾਂਦਾ ਹਾਂ |  ਮੈਂ ਰੋਜ਼ ਸਵੇਰੇ ਨਾਸ਼ਤਾ ਕਰਦੀ ਹਾਂ |  ਮੈਂ ਰੋਜ਼ ਸਵੇਰੇ ਨਾਸ਼ਤਾ ਖਾਂਦੀ ਹਾਂ | 2. ਉਹ ਸਪੈਨਿਸ਼ (ਭਾਸ਼ਾ) ਵਧੀਆ ਤਰੀਕੇ ਨਾਲ ਬੋਲਦੀ ਹੈ |  ਉਹ ਸਪੈਨਿਸ਼ (ਭਾਸ਼ਾ) ਰਵਾਨਗੀ ਨਾਲ ਬੋਲਦੀ ਹੈ | 3. ਉਹ ਸ਼ਨਿਚਰਵਾਰ ਅਤੇ ਇਤਵਾਰ ਨੂੰ ਟੈਨਿਸ (ਖੇਡ) ਖੇਡਦੇ ਹਨ | Weekend: ਹਫਤੇ ਦੇ ਅਖੀਰਲੇ ਦੋ ਦਿਨ  4. ਉਹ ਸ਼ਾਮ ਨੂੰ ਟੀਵੀ ਦੇਖਦਾ ਹੈ | 5. ਅਸੀਂ ਪਰੀਖਿਆ ਲਈ ਮੇਹਨਤ ਨਾਲ ਪੜਾਈ ਕਰ ਰਹੇ ਹਾਂ | 6. ਉਹ ਸੌਣ ਤੋਂ ਪਹਿਲਾਂ ਕਿਤਾਬ ਪੜਦੀ ਹੈ | 7. ਉਹ ਰੋਜ਼ ਸਕੂਲ ਪੈਦਲ ਜਾਓੰਦੇ ਹਨ | 8. ਉਹ ਨਾਸ਼ਤੇ ਦੇ ਨਾਲ ਕਾਫੀ ਪੀਂਦਾ ਹੈ | 9. ਉਹ ਰੋਜ਼ ਰਾਤੀ ਆਪਣੀ ਡਾਇਰੀ ਵਿਚ ਲਿਖਦੀ ਹੈ | 10. ਉਹ ਪਾਰਟੀ ਤੇ ਡਾਨਸ ਕਰਦੇ ਹਨ | 11. ਉਹ ਆਪਣੇ ਹੈਡਫੋਨ ਤੇ ਸੰਗੀਤ ਸੁਣਦੇ ਹਨ | 12. ਅਸੀਂ ਆਪਣੇ/ਆਪਣੀ ਦੋਸਤਾਂ/ਸਹੇਲੀਆਂ ਨਾਲ ਫੋਨ ਤੇ ਗੱਲ ਕਰਦੇ ਹਾਂ | 13. ਉਹ ਆਪਣੇ ਪਰਿਵਾਰ ਲਈ ਰਾਤ ਦਾ ਖਾਣਾ ਬਣਾਉਂਦੀ ਹੈ | 14. ਉਹ ਗਰਮੀਆਂ ਵਿਚ/ਗਰਮੀਆਂ ਦੇ ਦੌਰਾਨ ਤੈਰਦੇ ਹਨ | 15. ਉਹ ਸ਼ਨਿਚਰਵਾਰ ਨੂੰ ਦੇਰ ਨਾਲ ਸੌਂਦਾ ਹੈ | 16. ਅਸੀਂ ਪਾਰਕ ਵਿ...

Worksheet 1 (Present Indefinite/Simple Tense) (English--Punjabi Translation)

English to Punjabi Translation Practice Worksheet 1 (Present Indefinite/Simple Tense) I eat breakfast every morning. She speaks Spanish fluently. They play tennis on the weekends. He watches TV in the evening. We study hard for our exams. She reads a book before going to bed. They walk to school every day. He drinks coffee with breakfast. She writes in her diary every night.  They dance at parties. He listens to music on his headphones. We talk to our friends on the phone. She cooks dinner for her family. They swim during the summer. He sleeps late on Saturday. We take a walk in the park. She sings hymns at the gurdwara. They go to work by car. He teaches math at school. We work hard to become successful. Click here for answers

Punjabi--English Translation Practice 4 (Present Indefinite/Simple Tense)

  - Translation Practice 4 (Present Indefinite/Simple Tense) ਮੈਂ ਰੋਜ਼ ਸਵੇਰੇ ਕਸਰਤ ਕਰਦਾ ਹਾਂ | ਮੈਂ ਰੋਜ਼ ਸਵੇਰੇ ਕਸਰਤ ਕਰਦੀ ਹਾਂ | I exercise every morning . I   do   exercise   every   morning . ਉਹ ਦੁਪਹਿਰੇ ਕਾਫੀ ਪੀਂਦੀ ਹੈ | She drinks coffee in the afternoon . ਉਹ ਰਾਤ ਦੇ ਖਾਣੇ ਤੋਂ ਬਾਅਦ ਟੀਵੀ ਦੇਖਦਾ ਹੈ | He watches TV after dinner . ਉਹ ਸ਼ਨੀਵਾਰ ਅਤੇ ਇਤਵਾਰ ਨੂੰ ਛੁਪਣ-ਛੁਪਾਈ ਖੇਡਦੇ ਹਨ | They play hide-and-seek on weekends . ਅਸੀਂ ਰੋਜ਼ ਅੰਗਰੇਜ਼ੀ ਪੜਦੇ ਹਾਂ | We study English every day . ਬਿੱਲੀ ਜ਼ਮੀਨ ਤੇ ਸੋਂਦੀ ਹੈ | The cat sleeps on the floor . ਕੁੱਤਾ ਅਜਨਬੀਆਂ ਤੇ ਭੌਂਕਦਾ ਹੈ | The dog barks at strangers . ਸੂਰਜ ਪੂਰਬ ਵਿੱਚ ਉਗਦਾ ਹੈ | The sun rises in the east . ਚਿੜੀਆਂ ਅਸਮਾਨ ਵਿਚ ਉਡਦੀਆਂ ਹਨ | Birds fly in the sky . ਮੇਰੀ ਮਾਂ ਸਾਡੇ ਵਾਸਤੇ ਰਾਤ ਦਾ ਖਾਣਾ ਬਣਾਉਂਦੀ ਹੈ  | My mother cooks dinner for us . Click here for a Practice Worksheet (Present Indefinite/Simple Tense -- English to Punjabi Translation)