Punjabi--English Translation Practice 4 (Present Indefinite/Simple Tense)

 - Translation Practice 4 (Present Indefinite/Simple Tense)


ਮੈਂ ਰੋਜ਼ ਸਵੇਰੇ ਕਸਰਤ ਕਰਦਾ ਹਾਂ |

ਮੈਂ ਰੋਜ਼ ਸਵੇਰੇ ਕਸਰਤ ਕਰਦੀ ਹਾਂ |

I exercise every morning.

I do exercise every morning.


ਉਹ ਦੁਪਹਿਰੇ ਕਾਫੀ ਪੀਂਦੀ ਹੈ |

She drinks coffee in the afternoon.


ਉਹ ਰਾਤ ਦੇ ਖਾਣੇ ਤੋਂ ਬਾਅਦ ਟੀਵੀ ਦੇਖਦਾ ਹੈ |

He watches TV after dinner.


ਉਹ ਸ਼ਨੀਵਾਰ ਅਤੇ ਇਤਵਾਰ ਨੂੰ ਛੁਪਣ-ਛੁਪਾਈ ਖੇਡਦੇ ਹਨ |

They play hide-and-seek on weekends.


ਅਸੀਂ ਰੋਜ਼ ਅੰਗਰੇਜ਼ੀ ਪੜਦੇ ਹਾਂ |

We study English every day.


ਬਿੱਲੀ ਜ਼ਮੀਨ ਤੇ ਸੋਂਦੀ ਹੈ |

The cat sleeps on the floor.


ਕੁੱਤਾ ਅਜਨਬੀਆਂ ਤੇ ਭੌਂਕਦਾ ਹੈ |

The dog barks at strangers.


ਸੂਰਜ ਪੂਰਬ ਵਿੱਚ ਉਗਦਾ ਹੈ |

The sun rises in the east.


ਚਿੜੀਆਂ ਅਸਮਾਨ ਵਿਚ ਉਡਦੀਆਂ ਹਨ |

Birds fly in the sky.


ਮੇਰੀ ਮਾਂ ਸਾਡੇ ਵਾਸਤੇ ਰਾਤ ਦਾ ਖਾਣਾ ਬਣਾਉਂਦੀ ਹੈ |

My mother cooks dinner for us.


Click here for a Practice Worksheet (Present Indefinite/Simple Tense -- English to Punjabi Translation)



Comments

Popular posts from this blog

Worksheet 1 (Present Indefinite/Simple Tense) (English--Punjabi Translation)

Worksheet Answers (English--Punjabi Translation) (Present Indefinite/Simple Tense)

Worksheet 2 Answers (English--Punjabi Translation) (Past Indefinite/Simple Tense)