Punjabi--English Translation Practice 3

- Translation Practice 3


ਖੇਡਦੇ ਹੋਏ ਬੱਚੇ

Children playing

 

ਮੇਰੇ ਘਰ ਦੇ ਸਾਮਣੇ ਸੜਕ ਤੇ ਬਹੁਤ ਸਾਰੇ ਬੱਚੇ ਖੇਡ ਰਹੇ ਹਨ |

Many children are playing on the street outside my house.


ਅੱਜ ਉਹ ਸਕੂਲ ਨਹੀਂ ਗਏ ਕਿਉਂਕਿ ਅੱਜ ਇਤਵਾਰ ਹੈ |

They have not gone to school today because today is Sunday.


ਇਹ ਬੱਚੇ ਹਰ ਇਤਵਾਰ ਸੜਕ ਤੇ ਖੇਡਦੇ ਹਨ |

These children play on the street every Sunday morning. 


ਅੱਜ ਇਹ ਛੁਪਣ - ਛੁਪਾਈ ਖੇਡ ਰਹੇ ਹਨ |

Today they are playing hide and seek.


ਪਿਛਲੇ ਇਤਵਾਰ ਇਹ੍ਹਨਾਂ ਨੇ ਫੁੱਟਬਾਲ ਖੇਡਿਆ ਸੀ |

Last Sunday, they played football.


Comments

Popular posts from this blog

Worksheet 1 (Present Indefinite/Simple Tense) (English--Punjabi Translation)

Worksheet Answers (English--Punjabi Translation) (Present Indefinite/Simple Tense)

Worksheet 2 Answers (English--Punjabi Translation) (Past Indefinite/Simple Tense)