Worksheet 2 Answers (English--Punjabi Translation) (Past Indefinite/Simple Tense)

 Answers to translation worksheets

Click here for the worksheet
(English--Punjabi translation practice worksheet)

 

Answers (Worksheet 2) (Past Indefinite/Simple Tense)

1. ਕੱਲ ਮੈਂ ਪਾਰਕ ਵਿਚ ਸੈਰ ਕਿੱਤੀ ਸੀ |

2. ਅਸੀਂ ਕੱਲ ਰਾਤ ਇਕ ਫਿਲਮ ਦੇਖੀ |

3. ਉਸਨੇ ਆਪਣੇ ਪਰਿਵਾਰ ਲਈ ਖਾਣਾ ਪਕਾਇਆ |

4. ਉਹ ਕੱਲ ਤਿੰਨ ਘੰਟੇ ਪੜਿਆ |

5. ਓਹਨਾ ਨੇ ਸਕੂਲ ਤੋਂ ਬਾਅਦ ਬਾਸਕਟਬਾਲ ਖੇਡਿਆ |

6. ਮੈਂ ਅੱਜ ਸਵੇਰ ਆਪਣੇ ਕਮਰੇ ਨੂੰ ਸਾਫ ਕਿੱਤਾ |

7. ਉਸਨੇ ਹੋਮਵਰਕ ਕਰਦੇ ਹੋਏ ਸੰਗੀਤ ਸੁਣਿਆ |

    ਹੋਮਵਰਕ: ਘਰ ਦਾ ਕੰਮ

8. ਅਸੀਂ ਪਿਛਲੇ ਹਫਤੇ ਆਪਣੇ ਦਾਦਾ ਦਾਦੀ ਨੂੰ ਮਿਲਣ ਗਿਆ | 

Maternal Grandparents: ਨਾਨਾ ਨਾਨੀ 

Paternal Grandparents: ਦਾਦਾ ਦਾਦੀ

9. ਓਹਨੇ ਕਲ ਨਵਾਂ ਫੋਨ ਖਰੀਦਿਆ |

10. ਓਹ ਛੁਟੀਆਂ ਵਿਚ ਸਮੁੰਦਰ ਦੇ ਕਿਨਾਰੇ ਗਏ |

11. ਮੈਂ ਕੱਲ ਦੋਪਹਰ ਦੇ ਖਾਣੇ ਵਾਸਤੇ ਆਪਣੇ/ਆਪਣੀ ਦੋਸਤ/ਸਹੇਲੀ ਨੂੰ ਮਿਲਿਆ/ਮਿਲੀ |

12. ਉਹਨਾਂ ਨੇ ਕਲ ਰਾਤ ਪਾਰਟੀ ਵਿਚ ਡਾਨਸ ਕਿੱਤਾ |

13. ਓਹਨੇ ਖਤਮ ਕਰਨ ਦੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਪ੍ਰੋਜੈਕਟ ਖਤਮ ਕਰ ਲਿਆ |

ਪ੍ਰੋਜੈਕਟ: ਕੋਈ ਕੰਮ ਜੋ ਯੋਜਨਾ ਨਾਲ ਕਿੱਤਾ ਜਾਏ ਹੋਰ ਜਿਸ ਨੂੰ ਕਰਨ ਲਈ ਲੰਬਾ ਸਮਾਂ ਲੱਗੇ 

14. ਓਹਨਾ ਨੇ ਕਲ ਰਾਤ ਥੀਏਟਰ ਵਿਚ ਇਕ ਵਧੀਆ ਸ਼ੋਅ ਵੇਖਿਆ |

15. ਅਸੀਂ ਵੀਕਐਂਡ ਦੇ ਦੌਰਾਨ ਮਿਊਜ਼ੀਅਮ ਗਏ ਸੀ |

ਵੀਕਐਂਡ: ਹਫਤੇ ਦੇ ਦੋ ਦਿਨ ਸ਼ਨਿਚਰਵਾਰ ਅਤੇ ਐਤਵਾਰ 


Comments

Popular posts from this blog

Worksheet 1 (Present Indefinite/Simple Tense) (English--Punjabi Translation)

Worksheet Answers (English--Punjabi Translation) (Present Indefinite/Simple Tense)