Worksheet Answers (English--Punjabi Translation) (Present Indefinite/Simple Tense)
Answers to translation worksheets
Click here for the worksheet
(English--Punjabi translation practice worksheet)
Answers (Worksheet 1) (Present Indefinite/Simple Tense)
1. ਮੈਂ ਰੋਜ਼ ਸਵੇਰੇ ਨਾਸ਼ਤਾ ਕਰਦਾ ਹਾਂ |
ਮੈਂ ਰੋਜ਼ ਸਵੇਰੇ ਨਾਸ਼ਤਾ ਖਾਂਦਾ ਹਾਂ |
ਮੈਂ ਰੋਜ਼ ਸਵੇਰੇ ਨਾਸ਼ਤਾ ਕਰਦੀ ਹਾਂ |
ਮੈਂ ਰੋਜ਼ ਸਵੇਰੇ ਨਾਸ਼ਤਾ ਖਾਂਦੀ ਹਾਂ |
2. ਉਹ ਸਪੈਨਿਸ਼ (ਭਾਸ਼ਾ) ਵਧੀਆ ਤਰੀਕੇ ਨਾਲ ਬੋਲਦੀ ਹੈ |
ਉਹ ਸਪੈਨਿਸ਼ (ਭਾਸ਼ਾ) ਰਵਾਨਗੀ ਨਾਲ ਬੋਲਦੀ ਹੈ |
3. ਉਹ ਸ਼ਨਿਚਰਵਾਰ ਅਤੇ ਇਤਵਾਰ ਨੂੰ ਟੈਨਿਸ (ਖੇਡ) ਖੇਡਦੇ ਹਨ |
Weekend: ਹਫਤੇ ਦੇ ਅਖੀਰਲੇ ਦੋ ਦਿਨ
4. ਉਹ ਸ਼ਾਮ ਨੂੰ ਟੀਵੀ ਦੇਖਦਾ ਹੈ |
5. ਅਸੀਂ ਪਰੀਖਿਆ ਲਈ ਮੇਹਨਤ ਨਾਲ ਪੜਾਈ ਕਰ ਰਹੇ ਹਾਂ |
6. ਉਹ ਸੌਣ ਤੋਂ ਪਹਿਲਾਂ ਕਿਤਾਬ ਪੜਦੀ ਹੈ |
7. ਉਹ ਰੋਜ਼ ਸਕੂਲ ਪੈਦਲ ਜਾਓੰਦੇ ਹਨ |
8. ਉਹ ਨਾਸ਼ਤੇ ਦੇ ਨਾਲ ਕਾਫੀ ਪੀਂਦਾ ਹੈ |
9. ਉਹ ਰੋਜ਼ ਰਾਤੀ ਆਪਣੀ ਡਾਇਰੀ ਵਿਚ ਲਿਖਦੀ ਹੈ |
10. ਉਹ ਪਾਰਟੀ ਤੇ ਡਾਨਸ ਕਰਦੇ ਹਨ |
11. ਉਹ ਆਪਣੇ ਹੈਡਫੋਨ ਤੇ ਸੰਗੀਤ ਸੁਣਦੇ ਹਨ |
12. ਅਸੀਂ ਆਪਣੇ/ਆਪਣੀ ਦੋਸਤਾਂ/ਸਹੇਲੀਆਂ ਨਾਲ ਫੋਨ ਤੇ ਗੱਲ ਕਰਦੇ ਹਾਂ |
13. ਉਹ ਆਪਣੇ ਪਰਿਵਾਰ ਲਈ ਰਾਤ ਦਾ ਖਾਣਾ ਬਣਾਉਂਦੀ ਹੈ |
14. ਉਹ ਗਰਮੀਆਂ ਵਿਚ/ਗਰਮੀਆਂ ਦੇ ਦੌਰਾਨ ਤੈਰਦੇ ਹਨ |
15. ਉਹ ਸ਼ਨਿਚਰਵਾਰ ਨੂੰ ਦੇਰ ਨਾਲ ਸੌਂਦਾ ਹੈ |
16. ਅਸੀਂ ਪਾਰਕ ਵਿਚ ਸੈਰ ਕਰਦੇ ਹਾਂ |
17. ਉਹ ਗੁਰਦਵਾਰੇ ਵਿਚ ਕੀਰਤਨ ਕਰਦੀ ਹੈ |
18. ਉਹ ਕੰਮ ਕਾਰ ਤੋਂ ਜਾਂਦੇ ਹਨ |
19. ਉਹ ਸਕੂਲ ਵਿਚ ਮੈਥਸ/ਗਣਿਤ ਪੜਾਂਦਾ ਹੈ |
20. ਅਸੀਂ ਆਪਣੀ ਸਫਲ ਹੋਣ ਵਾਸਤੇ ਮੇਹਨਤ ਕਰਦੇ ਹਾਂ |
Comments
Post a Comment