Punjabi English Translation Practice 1
- Translation Practice 1
ਮੈਨੂੰ ਭੁੱਖ ਲੱਗੀ ਹੈ |
I am hungry.
ਮੈਂ ਕੁਝ ਮਿੱਠਾ ਖਾਣਾ ਚਾਹੁੰਦਾ ਹਾਂ |
ਮੈਂ ਕੁਝ ਮਿੱਠਾ ਖਾਣਾ ਚਾਹੁੰਦੀ ਹਾਂ |
I want to eat something sweet.
ਮੈਂ ਸਵੇਰੇ ੬ ਵਜੇ ਉੱਠਦਾ ਹਾਂ |
ਮੈਂ ਸਵੇਰੇ ੬ ਵਜੇ ਉੱਠਦੀ ਹਾਂ |
I get up at 6 in the morning.
I wake up at 6 in the morning.
ਮੈਂ ਸਵੇਰੇ ੬ ਵਜੇ ਉੱਠਦਾ ਹਾਂ ਲੇਕਿਨ ਅੱਜ ਮੈਂ ੫ ਵਜੇ ਉਠਿਆ ਸੀ |
ਮੈਂ ਸਵੇਰੇ ੬ ਵਜੇ ਉੱਠਦੀ ਹਾਂ ਲੇਕਿਨ ਅੱਜ ਮੈਂ ੫ ਵਜੇ ਉੱਠੀ ਸੀ |
I get up at 6 in the morning but today, I got up at 5.
I wake up at 6 in the morning but today, I woke up at 5.
Usually, I get up at 6 in the morning but today, I got up at 5.
Usually, I wake up at 6 in the morning but today, I woke up at 5.
ਮੈਂ ਰੋਜ਼ ਸੈਰ ਕਰਨ ਜਾਂਦਾ ਹਾਂ |
ਮੈਂ ਰੋਜ਼ ਸਵੇਰੇ ਸੈਰ ਯਾਰਾਂ ਜਾਂਦੀ ਹਾਂ |
I go for a walk every day.
I go for a walk daily.
ਕੱਲ ਮੇਰਾ ਦੋਸਤ ਮੇਰੇ ਨਾਲ ਗਿਆ ਸੀ |
ਕੱਲ ਮੇਰੀ ਸਹੇਲੀ ਮੇਰੇ ਨਾਮ ਗਈ ਸੀ |
Yesterday, my friend went with me.
Yesterday, my friend came with me.
Yesterday, my friend joined me.
ਸੈਰ ਤੋਂ ਬਾਅਦ ਅਸੀਂ ਕਾੱਫੀ ਪਿੱਤੀ |
After the walk, we drank coffee.
After the walk, we went for a cup of coffee.
ਫੇਰ ਮੇਰਾ ਦੋਸਤ ਆਪਣੇ ਘਰ ਚਲਾ ਗਿਆ |
ਫੇਰ ਮੇਰੀ ਸਹੇਲੀ ਆਪਣੇ ਘਰ ਚਲੀ ਗਈ |
Then, my friend went to his home.
Comments
Post a Comment